Загрузка...

Sunanda Sharma Viral Video | Aone Punjabi News

  • 🎬 Video
  • ℹ️ Description
Please subscribe and share this channel and click the bell icon

Sunanda Sharma Viral Video | Aone Punjabi News

Watch and follow us on

Follow Us on Instagram: aone_news


What'saap no.94784-84087

Download — Sunanda Sharma Viral Video | Aone Punjabi News

Download video
💬 Comments on the video
Author

ਜੇ ਤੁਸੀਂ ਇਸ ਗਰੀਬ ਲੋਕਾਂ ਦੀ ਮਦਦ ਕਰਨ ਲੱਗੇ ਹੋ ਤਾਂ ਚੰਗੀ ਤਰ੍ਹਾਂ ਕਰੋ ਇਸ ਲੜਕੀ ਨੂੰ voice of Punjab ਵਿੱਚ ਜਰੂਰ ਲੈ ਕੇ ਜਾਣਾ

Author — Sunny Rouli

Author

ਗਰੀਬ ਬॅਚੀ ਦੀ ਅਾਵਾਜ ਚ ਦਮ ਅਾ ਸਪੋਟ ਕਰੋ .ਵਾिਹਗੁਰੂ ਤਰॅਕੀਅਾ ਬਖਸੇ ਤੁਹਾਨੂੰ

Author — Harman Kaur

Author

Ghant g, 22g jis kol ਪੈਸਾ ਹੈ ਉਸ ਕੋਲ ਸੁਰ ਨੀ ਜਿਸ ਕੋਲ ਸੁਰ ਹੈ ਉਸ ਕੋਲ ਪੈਸਾ ਨੀ ਪਰਮਾਤਮਾ ਇਸ ਬੱਚੀ ਤਰੱਕੀ ਬਕਸ਼ੇ👈👆🙏🙏🙏

Author — Dhilon jaat. com

Author

ਆਵਾਜ਼ ਕੁਦਰਤ ਦਾ ਤੋਹਫ਼ਾ ਜ਼ੋ ਹਰ ਕਿਸੇ ਨੂੰ ਨਸੀਬ ਨਹੀਂ ਹੁੰਦਾ

Author — Tejinder singh

Author

ਬਹੁਤ ਸੋਨੀ ਆਵਾਜ਼ ਮੇਰੀ ਭੈਣ ਦੀ love u ਕਰੋੜਾਂ ਦੁਬਾਵਾ ਮੇਰੇ ਵਲੋ, 🙏🏻🙏🏻🙏🏻🙏🏻

Author — Param Param

Author

ਅੱਜ ਕਲ ਦੇ ਦੌਰ ਚ ਸੁਰ ਨੀ ਲੋਕ LOOK ਦੇ ਦੇਖਦੇ ਆ FOR EXAMPLE PARMISH VARMA AND SUNANDA SHARMA ( ਕੋਈ ਸੁਰ ਨਾਮ ਦੀ ਚੀਜ ਨਹੀ ਇਹਨਾ ਕੋਲ ) ਜਾ LYRICS ਨਾਲ ਗਾਣਾ HIT HUNDA ( ਆ ਭੈਣ ਵਰਗੇ ਬਹੁਤ ਸੁਰੀਲੇ ਗਾਇਕ ਘਰ ਬੈਠੇ ਆ ) STUDIO ਵਿਚ ਤਾ ਹਰੇਕ TECHNOLOGY ਨਾਲ ਸਿਰਾ ਗਾ ਜਾਦਾ ) STAGE ਤੇ ਅਵਾਜ ਪਾਟੇ ਢੋਲ ਵਰਗੀ ਹੋ ਜਾਦੀ ਆ 😂) sunada tera dhol 4 -5 saal vajna fer

Author — şk ๓นຖຖค

Author

ਮੱਘਦਾ ਰਹੀਂ ਵੇ ਸੂਰਜਾ, ਕੰਮੀਅਾਂ ਦੇ ਵੇਹੜੇ

Author — Avtar Singh

Author

Kon kehnda eh eh ladaki gareeb aa kol ta ini great voice aaa k duniya di har ceez ehde age sasti aa ...gareeb keh k bezti na kro ...greeb ta apa ehde sahme 🙏

Author — Jasvir Kaur

Author

ਹਜਾਰ ਗੁਣਾ ਵਧੀਆ ਅਵਾਜ ਇਸ ਗਰੀਬ ਕੁੜੀ ਦੀ ਸੁਨੰਦਾ ਸ਼ਰਮਾ ਨਾਲੋ

Author — singh sukhjot

Author

Bht sohni awaaj aa tuhdi sis ..god bless you

Author — Jasvir Kaur

Author

ਬਹੁਤ ਵਧੀਆ ਅਵਾਜ ਜੀ, ਵਾਹਿਗੁਰੂ ਮੇਹਰ ਕਰੀ, ਗਰੀਬੀ ਕੱਟਕੇ ਅਮੀਰੀ ਦਾ ਰਾਹ ਬਖਸ਼ੀ

Author — Sukha Kabaddi

Author

Wahh g kmaal eh voice te sur ta kmal ne 👌👌👌

Author — amrit Delhor

Author

ਬਹੁਤ ਵਧੀਆ ਅਵਾਜ਼ ਸਪੋਟ ਕਰੋ ਸਾਰੇ ਭਰਾ ਇਸ ਲੜਕੀ ਨੂੰ ।

Author — Binder Singh

Author

Nice Voice greeb nu koi age ni leke jaandaa paisa hi chldaa es duniya te kabiliyt koi ni dekhdaa

Good voice god bless u

Author — Simmi rajpoot

Author

Att karvata ji kudi na ta so gud cute voice

Author — Prabhdeep Gill

Author

Very nice girl Sunanda sharma tere voice ta kuch nahi

Author — neelam bedi

Author

ਬਹੁਤ ਸੋਣਾ ਗਾਧਾਂ ਿੲਸ ਗਰੀਬ ਕੁੜੀ ਨੇ
ਯਾਰ ਸਪੋਟ ਕਰੋ ਿੲਸ ਧੀ ਨੰੂ
ਜੀਉਣਦੀ ਰੇਹ ਧੀਏ

Author — Harpreet Kashyap

Author

Studio vich hi hwa krde aa ajj kal de singr live gon nll sab samne aa janda

Author — Parjeet Brar

Author

ਬਹੁਤ ਸੋਹਣੀ ਆਵਾਜ਼ ਹੈ ਭੈਣ ਦੀ ਸਾਰੇ ਵੀਰ ਮਦਦ ਕਰੋ

Author — Shinda Rai

Author

haaayyyyeeee rabba kinnniii sohni awaj h tuhadi sister

Author — Kg Kg